ਆਦਿਪੁਰਸ਼ ਨੂੰ ਲੈਕੇ ਸਿਨੇਮਾ Hall 'ਚ ਹੋ ਗਿਆ ਹੰਗਾਮਾ, Police ਤੇ ਲੋਕਾਂ ਵਿਚਕਾਰ ਹੋਏ ਟਕਰਾਰ |OneIndia Punjabi

2023-06-23 0

ਆਦਿਪੁਰਸ਼ ਫ਼ਿਲਮ ਜਦੋਂ ਦੀ ਸਿਨੇਮਾਂ ਘਰਾਂ 'ਚ ਆਈ ਹੈ ਵਿਵਾਦਾਂ 'ਚ ਘਿਰੀ ਹੋਈ ਹੈ | ਇਸਦੇ ਚਲਦਿਆਂ ਹੁਣ ਪਟਿਆਲਾ ਵਿਖੇ ਹਿੰਦੂ ਸੰਗਠਨ ਵਲੋਂ mall 'ਚ ਡੰਡਿਆਂ ਸਮੇਤ ਜਾ ਕੇ ਆਦਿਪੁਰਸ਼ ਦਾ ਵਿਰੋਧ ਕੀਤਾ ਗਿਆ | ਵਿਰੋਧ ਦੌਰਾਨ ਲੋਕਾਂ ਤੇ ਪੁਲਿਸ ਅਧਿਕਾਰੀਆਂ ਵਿਚਕਾਰ ਧੱਕਾ-ਮੁੱਕੀ ਵੀ ਹੋ ਗਈ | ਦੱਸ ਦਈਏ ਲਗਾਤਾਰ ਅਦਿਪੁਰਸ਼ ਫ਼ਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਹੁਣ ਫ਼ਿਲਮ ਦੇ ਡਾਇਲੋਗ ਬਦਲਣ ਦਾ ਫ਼ੈਸਲਾ ਲਿਆ ਗਿਆ ਹੈ | ਫ਼ਿਲਮ ਦੀ ਟੀਮ ਨੇ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜਿਸ ਕਰਕੇ ਉਹ ਹੁਣ ਫ਼ਿਲਮ ਦੇ ਡਾਇਲੋਗ ਬਦਲਣ ਜਾ ਰਹੇ ਹਨ | ਪਟਿਆਲਾ 'ਚ ਹੋਏ ਇਸ ਹੰਗਾਮੇ ਦੀਆਂ ਤਸਵੀਰਾਂ 'ਤੇ ਤੁਸੀਂ ਵੀ ਪਾਓ ਨਜ਼ਰ |
.
There was an uproar in the cinema hall over Adipurush, there was a clash between police and people.
.
.
.
#Punjab #aadipurush #Patiala